ਸੋਨਮ ਦੇ ਸਾਦਗੀ ਭਰੇ ਅੰਦਾਜ਼ ਨੂੰ ਫੈਨਸ ਕਰ ਰਹੇ ਪਸੰਦ
ਅਦਾਕਾਰਾ ਨੇ ਸ਼ਾਮ ਵੇਲੇ ਡੁੱਬਦੇ ਸੂਰਜ ਦੌਰਾਨ ਖੂਬਸੂਰਤ ਫੋਟੋਆਂ ਦੇ ਪ੍ਰਸ਼ੰਸਕ ਹੋਏ ਕਾਇਲ
ਸੋਨਮ ਬਾਜਵਾ ਨੇ ਕਾਲੇ ਸੂਟ 'ਚ ਸਾਂਝੀਆਂ ਕੀਤੀਆਂ ਆਪਣੀਆਂ ਫੋਟੋਆਂ
ਸੋਨਮ ਬਾਜਵਾ ਦੇ ਕਾਲੇ ਸੂਟ 'ਚ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ
ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ 'ਤੇ ਪ੍ਰਸ਼ੰਸਕਾਂ ਦੀ ਟਿਕੀ ਨਜ਼ਰ
ਸੋਨਮ ਨੇ 1984 ਫਿਲਮ ਨੇ ਆਪਣੇ ਕਰੀਅਰ ਦੀ ਕੀਤੀ ਸੀ ਸ਼ੁਰੂਆਤ
1984 ਫਿਲਮ 'ਚ ਅਦਾਕਾਰਾ ਦੇ ਕਿਰਦਾਰ ਤੇ ਲੁੱਕ ਦੀ ਹੋਈ ਸੀ ਕਾਫੀ ਤਾਰੀਫ
ਸੋਨਮ ਅਕਸਰ ਹੀ ਖੂਬਸੂਰਤ ਤਸਵੀਰਾਂ ਇੰਟਰਨੈਟ 'ਤੇ ਪਾਉਂਦੀ ਰਹਿੰਦੀ
ਅਦਾਕਾਰਾ ਆਪਣੀ ਹੌਟ ਵੀਡੀਓ ਤੇ ਫੋਟੋਆਂ ਕਾਰਨ ਸੁਰਖੀਆਂ 'ਚ ਰਹਿੰਦੀ